ਐੱਨ. ਐੱਸ. ਈ. ਨੇ ‘ਕਾਰਵੀ ਸਟਾਕ ਬ੍ਰੋਕਿੰਗ ਲਿਮਟਿਡ’ ਦਾ ਸਾਰੇ ਸੈਂਗਮੈਂਟਸ ਲਈ ਟ੍ਰੇਡਿੰਗ ਲਾਇਸੈਂਸ...

  ਮੁੰਬਈ — 2 ਦਸੰਬਰ (5ਆਬ ਨਾਉ ਬਿਊਰੋ) ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ 'ਕਾਰਵੀ ਸਟਾਕ ਬ੍ਰੋਕਿੰਗ ਲਿਮਟਿਡ' ਦਾ ਸਾਰੇ ਸੈਂਗਮੈਂਟਸ ਲਈ ਟ੍ਰੇਡਿੰਗ ਲਾਇਸੈਂਸ ਸਸਪੈਂਡ ਕਰ ਦਿੱਤਾ...

ਹਿਮਾਚਲ ਦੇ ਬਾਗਾਂ ਨੂੰ ਸੇਬ ਸੀਜ਼ਨ ‘ਚ 1200 ਕਰੋੜ ਦਾ ਨੁਕਸਾਨ, ਖੋਖਲੇ ਸਾਬਤ ਹੋਏ...

  ਸ਼ਿਮਲਾ — 30 ਨਵੰਬਰ (5ਆਬ ਨਾਉ ਬਿਊਰੋ) ਹਿਮਾਚਲ ਦੇ ਬਾਗਾਂ ਨੂੰ ਮੌਜੂਦਾ ਸੇਬ ਸੀਜ਼ਨ 'ਚ 1200 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਸਹਿਣ ਕਰਨਾ ਪਿਆ ਹੈ। ਸੂਬੇ...

ਟੋਲ ਪਲਾਜ਼ਾ ‘ਤੇ ਵੇਟਿੰਗ ਟਾਈਮ ਦੀ ਵਜ੍ਹਾ ਨਾਲ ਬਰਬਾਦ ਹੁੰਦੇ ਹਨ ਸਾਲਾਨਾ 12 ਹਜ਼ਾਰ...

  ਨਵੀਂ ਦਿੱਲੀ — 29 ਨਵੰਬਰ (5ਆਬ ਨਾਉ ਬਿਊਰੋ) ਇਕ ਦਸੰਬਰ ਤੋਂ ਸਾਰੀਆਂ ਗੱਡੀਆਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਗਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਟੋਲ...

ਏਅਰ ਇੰਡੀਆ ਵੱਲੋਂ ਸਿੱਖ ਪਾਈਲਟ ਨੂੰ ਪੱਗ ਲਾਹੁਣ ਲਈ ਕੀਤਾ ਮਜਬੂਰ

  ਨਵੀਂ ਦਿੱਲੀ :  28 ਨਵੰਬਰ (5ਆਬ ਨਾਉ ਬਿਊਰੋ) ਸਪੇਨ ਦੇ ਮੈਡ੍ਰਿਡ ਏਅਰਪੋਰਟ ‘ਤੇ ਏਅਰ ਇੰਡੀਆ ਦੇ ਸਿੱਖ ਪਾਈਲਟ ਨੂੰ ਪੱਗ ਲਾਹੁਣ ਲਈ ਮਜਬੂਰ ਕਰਨ ਦਾ ਮਾਮਲਾ...

ਨੇਪਾਲ ਦੀ ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਦਰਾਮਦ ਡਿਊਟੀ ‘ਚ ਕੀਤਾ ਵਾਧਾ

  ਮੁੰਬਈ — 27 ਨੰਵਬਰ (5ਆਬ ਨਾਉ ਬਿਊਰੋ) ਭਾਰਤ ਨਾਲ ਖੁੱਲ੍ਹੀ ਸਰਹੱਦ ਸਾਂਝੀ ਕਰਨ ਵਾਲੇ ਦੇਸ਼ ਨੇਪਾਲ ਦੀ ਸਰਕਾਰ ਵਲੋਂ ਸੋਨੇ ਅਤੇ ਚਾਂਦੀ ਦੀ ਦਰਾਮਦ ਡਿਊਟੀ 'ਚ...

ਮੋਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ ‘ਚ 21 ਟੈਕਸ ਅਧਿਕਾਰੀਆਂ ਨੂੰ ਜਬਰਨ ਕੀਤਾ ਰਿਟਾਇਰ

  ਨਵੀਂ ਦਿੱਲੀ — 26 ਨਵੰਬਰ (5ਆਬ ਨਾਉ ਬਿਊਰੋ) ਮੋਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚ 21 ਟੈਕਸ ਅਧਿਕਾਰੀਆਂ ਨੂੰ ਜਬਰਨ ਰਿਟਾਇਰ ਕਰ ਦਿੱਤਾ ਹੈ। ਸਰਕਾਰ ਨੇ...

ਸ਼ੇਅਰ ਬਾਜ਼ਾਰ ‘ਚ ਜ਼ੋਰਦਾਰ ਤੇਜ਼ੀ, 200 ਅੰਕਾਂ ਦੇ ਵਾਧੇ ਨਾਲ 41 ਹਜ਼ਾਰ ਤੋਂ ਪਾਰ

  ਮੁੰਬਈ :  26 ਨਵੰਬਰ (5ਆਬ ਨਾਉ ਬਿਊਰੋ) ਇਸ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ‘ਚ ਜ਼ੋਰਦਾਰ ਤੇਜ਼ੀ ਆਈ ਹੈ। ਅੱਜ ਦੇ ਸ਼ੁਰੂਆਤੀ...

ਸ਼ੇਅਰ ਬਜ਼ਾਰ ‘ਚ ਵਾਧਾ, ਸੈਂਸਕਸ 72.51 ਅੰਕ ਦੀ ਤੇਜ਼ੀ ਨਿਫਟੀ 11934 ‘ਤੇ ਖੁੱਲ੍ਹਿਆ

  ਮੁੰਬਈ — 25 ਨਵੰਬਰ (5ਆਬ ਨਾਉ ਬਿਊਰੋ) ਹਫਤੇ ਦੇ ਪਹਿਲੇ ਦਿਨ ਸ਼ੇਅਰ ਬਜ਼ਾਰ 'ਚ ਕਾਰੋਬਾਰ ਦੀ ਸ਼ੁਰੂਆਤ 'ਚ ਸ਼ੇਅਰ ਬਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ...

BSNL ਦੇ ਕਰਮਚਾਰੀਆਂ ਨੇ ਕੀਤੀ ਭੁੱਖ ਹੜਤਾਲ, ਕੰਪਨੀ ਮੈਨੇਜਮੈਂਟ ਕਰਮਚਾਰੀਆਂ ਨੂੰ ਸਵੈਇੱਛੁਕ ਰਿਟਾਇਰਮੈਂਟ ਲੈਣ...

  ਨਵੀਂ ਦਿੱਲੀ — 25 ਨਵੰਬਰ (5ਆਬ ਨਾਉ ਬਿਊਰੋ) ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੇ ਕਰਮਚਾਰੀ ਅੱਜ ਦੇਸ਼ ਵਿਆਪੀ ਭੁੱਖ ਹੜਤਾਲ 'ਤੇ ਹਨ।...

ਨਿੱਜੀ ਹਸਪਤਾਲਾਂ ‘ਚ ਸਰਕਾਰੀ ਹਸਪਤਾਲਾਂ ਨਾਲੋਂ ਲਗਭਗ 7 ਗੁਣਾ ਮਹਿੰਗਾ ਪੈ ਰਿਹਾ ਇਲਾਜ

  ਨਵੀਂ ਦਿੱਲੀ — 24 ਨਵੰਬਰ (5ਆਬ ਨਾਉ ਬਿਊਰੋ)  ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਕਿੰਨਾ ਮਹਿੰਗਾ ਹੁੰਦਾ ਹੈ ਇਸ ਤੋਂ ਹਰ ਕੋਈ ਜਾਣੂ ਹੈ ਪਰ ਐੱਨ. ਐੱਸ....

Stay connected

25,001FansLike
3,487SubscribersSubscribe
- Advertisement -

Latest article

ਐਨਕਾਊਂਟਰ ਕਰਨ ਵਾਲਾ ਪੁਲਿਸ ਕਮਿਸ਼ਨਰ ਹੈ ਨੌਜਵਾਨਾਂ ਦਾ ਹੀਰੋ

  ਹੈਦਰਾਬਾਦ: 6 ਦਸੰਬਰ (5ਆਬ ਨਾਉ ਬਿਊਰੋ) ਤੇਲੰਗਾਨਾ ਵਿੱਚ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਕੇ ਉਸ ਨੂੰ ਅੱਗ ਲਾ ਕੇ ਸਾੜਨ ਵਾਲੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਮਾਰੇ...

ਹੈਦਰਾਬਾਦ ਗੈਂਗਰੇਪ ਦੇ ਚਾਰੇ ਮੁਲਜ਼ਮ ਪਲਿਸ ਮੁਕਾਬਲੇ ਵਿੱਚ ਮਾਰੇ ਗਏ

  ਹੈਦਰਾਬਾਦ: 6 ਦਸੰਬਰ (5ਆਬ ਨਾਉ ਬਿਊਰੋ) ਹੈਦਰਾਬਾਦ ਗੈਂਗਰੇਪ ਦੇ ਚਾਰੇ ਮੁਲਜ਼ਮ ਪਲਿਸ ਮੁਕਾਬਲੇ ਵਿੱਚ ਮਾਰੇ ਗਏ। ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਉਸ ਥਾਂ 'ਤੇ ਲਿਜਾਇਆ ਗਿਆ...

ਢਿੱਲਵਾਂ ਦੇ ਕਤਲ ਕਾਂਡ ‘ਚ ਸ਼ਾਮਲ ਤਿੰਨ ਕਥਿਤ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ

  ਬਟਾਲਾ : 5 ਦਸੰਬਰ (5ਆਬ ਨਾਉ ਬਿਊਰੋ) ਬੁੱਧਵਾਰ ਦੇਰ ਸ਼ਾਮ ਬਟਾਲਾ ਪੁਲਸ ਨੇ ਸਾਬਕਾ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਕਾਂਡ 'ਚ ਸ਼ਾਮਲ ਤਿੰਨ ਕਥਿਤ ਮੁਲਜ਼ਮਾਂ...
WhatsApp chat