ਸੋਨਾਕਸ਼ੀ ਸਿਨਹਾ ਖਿਲਾਫ ਧਾਰਾ 420 ਅਤੇ 406 ਤਹਿਤ ਮਾਮਲਾ ਦਰਜ

0
121
Share this post

 

ਮੁੰਬਈ 12 ਜੁਲਾਈ: ( 5ਆਬ ਨਾਉ ਬਿਊਰੋ )

ਬਾਲੀਵੁੱਡ ਦੀ ਅਦਾਕਾਰਾ ਸੋਨਾਕਸ਼ੀ ਸਿਨਹਾ ਖਿਲਾਫ ਆਈ.ਪੀ.ਸੀ ਦੀ ਧਾਰਾ 420 (ਧੋਖਾਧੜੀ) ਅਤੇ 406 ਤਹਿਤ ਮਾਮਲਾ ਦਰਜ ਹੋਇਆ ਹੈ। ਉੱਤਰ ਪ੍ਰਦੇਸ਼ ਦੀ ਕਟਘਰ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ।

ਇਲਜ਼ਾਮ ਹੈ ਕਿ 2018 ਵਿੱਚ ਉਸਨੇ ਪੇਸ਼ਕਾਰੀ ਵੱਜੋਂ 24 ਲੱਖ ਰੁਪਏ ਲੈ ਕੇ ਇੱਕ ਪ੍ਰੋਗਰਾਮ ਵਿੱਚ ਨਹੀਂ ਪਹੁੰਚੀ। ਇਸ ਮਾਮਲੇ ਵਿੱਚ ਸੋਨਾਕਸ਼ੀ ਨੇ ਬੀਤੀ ਰਾਤ ਉਸਦੀ ਮੁੰਬਈ ਸਥਿਤ ਰਿਹਾਇਸ਼ ਤੇ ਗਈ ਪਰ ਉਹ ਉੱਥੇ ਮੌਜੂਦ ਨਹੀਂ ਸੀ।