ਸੀਨੀਅਰ ਡਿਪਲੋਮੈਟਿਕ ਗੀਤੇਸ਼ ਬਣੇ ਆਸਟ੍ਰੇਲੀਆ ‘ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ

0
151
Share this post

 

ਨਵੀਂ ਦਿੱਲੀ – 7 ਅਕਤੂਬਰ (5ਆਬ ਨਾਉ ਬਿਊਰੋ)

ਸੀਨੀਅਰ ਡਿਪਲੋਮੈਟਿਕ ਏ.ਗੀਤੇਸ਼ ਸਰਮਾ ਨੂੰ ਆਸਟ੍ਰੇਲੀਆ ਵਿਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਬਣਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਮਾ 1986 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ ਅਤੇ ਉਮੀਦ ਹੈ ਕਿ ਉਹ ਛੇਤੀ ਹੀ ਅਹੁਦਾ ਸੰਭਾਲ ਲੈਣਗੇ। ਉਹ ਏ.ਐਮ ਗੋਂਡਾਨੇ ਦੀ ਥਾਂ ਲੈਣਗੇ। ਸਰਮਾ ਵਿਦੇਸ਼ ਮੰਤਰਾਲੇ ਵਿਚ ਸਕੱਤਰ (ਪੱਛਮੀ) ਦੇ ਰੂਪ ਵਜੋਂ ਕੰਮ ਕਰ ਰਹੇ ਸਨ। ਗੀਤੇਸ਼ ਸਰਮਾ ਨੇ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।