ਮੋਦੀ ਸਰਕਾਰ ਲਈ ਕੈਬਨਿਟ ਮੰਤਰੀਆਂ ਦੇ ਨਾਂ ਫਾਈਨਲ , ਇਹ ਐਮਪੀ ਮੰਤਰੀ ਦੇ ਅਹੁਦੇ ਦੀ ਚੁੱਕਣਗੇ ਸਹੁੰ

0
199
Share this post

 

ਅੰਮ੍ਰਿਤਸਰ, 30 ਮਈ- (5ਆਬ ਨਾਉ ਬਿਊਰੋ)

ਨਰਿੰਦਰ ਮੋਦੀ ਸਰਕਾਰ ਲਈ ਕੈਬਨਿਟ ਮੰਤਰੀਆਂ ਦੇ ਨਾਂ ਫਾਈਨਲ ਹੋ ਗਏ ਹਨ। ਪ੍ਰਧਾਨ ਮੰਤਰੀ ਦਫਤਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਕੈਬਨਿਟ ਵਿਚ ਰਾਜਨਾਥ ਸਿੰਘ, ਸਿਮ੍ਰਿਤੀ ਈਰਾਨੀ, ਸੁਰੇਸ਼ ਅੰਗਾੜੀ, ਰਾਵ ਇੰਦਰਜੀਤ, ਸੋਮ ਪ੍ਰਕਾਸ਼, ਹਰਸਿਮਰਤ ਕੌਰ ਬਾਦਲ, ਕੈਲਾਸ਼ ਚੌਧਰੀ, ਸਦਾਨੰਦ ਗੌੜਾ, ਕਿਰਨ ਰਿਜੀਜੂ, ਸੁਰੇਸ਼ ਪ੍ਰਭੂ, ਬਾਬੁਲ ਸੁਪ੍ਰੀਆ ਅਰਜੁਨ ਰਾਮ ਮੇਘਵਾਲ, ਮੁਖਤਾਰ ਅੱਬਾਸ, ਨਕਵੀ, ਪ੍ਰਹਿਲਾਦ ਜੋਸ਼ੀ, ਨਿਰਮਲਾ ਸੀਤਾਰਮਨ, ਰਵੀਸ਼ੰਕਰ ਪ੍ਰਸਾਦ, ਪੀਯੂਸ਼ ਗੋਇਲ ਅਤੇ ਸੰਜੀਵ ਬਾਲੀਆਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।

ਨਿਤਿਨ ਗਡਕਰੀ, ਥਾਵਰਚੰਦ ਗਹਿਲੋਤ, ਨਿਤਯਾਨੰਦ ਰਾਵ, ਅਨੁਪ੍ਰੀਆ ਪਟੇਲ, ਕ੍ਰਿਸ਼ਨ ਪਾਲ ਗੁੱਜਰ, ਆਰਸੀਪੀ ਸਿੰਘ, ਮਨਸੁਖ ਵਸਾਵਾ, ਦੇਬਸ਼੍ਰੀ ਚੌਧਰੀ, ਨਰਿੰਦਰ ਸਿੰਘ ਤੋਮਰ, ਰਮੇਸ਼ ਪੋਖਰਿਆਲ ਨਿਸ਼ੰਕ, ਪੁਰਸ਼ੋਤਮ ਰੂਪਾਲਾ, ਮਨਸੁਖ ਮਾਂਡਵੀਆ, ਪ੍ਰਕਾਸ਼ ਜਵਡੇਕਰ, ਰਾਮਦਾਸ ਅਠਾਵਲੇ, ਡਾ. ਜਿਤੇਂਦਰ ਸਿੰਘ, ਕ੍ਰਿਸ਼ਣ ਰੇਡੀ, ਪ੍ਰਹਿਲਾਦ ਜੋਸ਼ੀ, ਰਵੀਚੰਦ੍ਰਮ, ਪੁਰਸ਼ੋਤਮ ਰੂਪਾਲਾ, ਰਾਮਚੰਦਰ ਪ੍ਰਸਾਦ ਸਿੰਘ (ਜੇਡੀਯੂ). ਨੂੰ ਵੀ ਪੀਐਮਓ ਦਫਤਰ ਵੱਲੋਂ ਫੋਨ ਗਿਆ ਹੈ।