ਮੁੰਬਈ ‘ਚ ਐੱਮ.ਟੀ.ਐੱਨ.ਐੱਲ. ਦੀ 9 ਮੰਜ਼ਲਾ ਇਮਾਰਤ ‘ਚ ਲੱਗੀ ਅੱਗ

0
206
Share this post

 

ਮੁੰਬਈ—22 ਜੁਲਾਈ ( 5ਆਬ ਨਾਉ ਬਿਊਰੋ )

ਮੁੰਬਈ ‘ਚ ਇਕ 9 ਮੰਜ਼ਲਾ ਇਮਾਰਤ ‘ਚ ਅੱਗ ਲੱਗਣ ਦੀ ਖਬਰ ਹੈ। ਬਿਲਡਿੰਗ ਐੱਮ.ਟੀ.ਐੱਨ.ਐੱਲ. ਦੀ ਹੈ। ਇਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਲ ‘ਤੇ ਅੱਗ ਲੱਗੀ ਹੈ। ਅੱਗ ਲੱਗਣ ਦੀ ਖਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਪਹੁੰਚ ਗਈਆਂ ਹਨ, ਜੋ ਅੱਗ ਬੁਝਾਉਣ ‘ਚ ਜੁਟੀਆਂ ਹਨ। ਬਿਲਡਿੰਗ ‘ਚ ਕਈ ਲੋਕ ਫਸੇ ਹੋਏ ਹਨ।