ਪੈਸੇ ਕਢਵਾ ਕੇ ਨਿਕਲ ਰਹੇ ਬਜ਼ੁਰਗ ਤੋਂ 35 ਹਜ਼ਾਰ ਲੁੱਟੇ

0
161
Share this post

ਅੰਮ੍ਰਿਤਸਰ : 23 ਜੁਲਾਈ  ( 5ਆਬ ਨਾਉ ਬਿਊਰੋ )

 

ਅੰਮ੍ਰਿਤਸਰ ਦੇ ਵਿੱਚ ਇਕ ਹੋਰ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।ਏਟੀਐਮ ਵਿਚੋਂ ਪੈਸੇ ਕਢਵਾ ਕੇ ਨਿਕਲ ਰਹੇ ਬਜ਼ੁਰਗ ਤੋਂ 35 ਹਜ਼ਾਰ ਲੁੱਟੇ ਗਏ ਹਨ। ਅੰਮ੍ਰਿਤਸਰ ਦੇ ਬਸੰਤ ਐਵੇਨਿਊ ਵਿਚ ਏਟੀਐਮ ਵਿਚੋਂ ਪੈਸੇ ਕਢਵਾ ਕੇ ਨਿਕਲ ਰਹੇ ਇਕ ਬਜ਼ੁਰਗ ਤੋਂ ਲੁਟੇਰਿਆਂ ਨੇ 35000 ਰੁਪਏ ਖੋਹ ਲਏ। ਇਸ ਬਜ਼ੁਰਗ ਨੇ 20 ਹਜ਼ਾਰ ਏਟੀਐਮ ਵਿਚੋਂ ਕਢਵਾਏ ਸਨ ਤੇ 15 ਹਜ਼ਾਰ ਉਸ ਦੀ ਜੇਬ ਵਿਚ ਸਨ।