15 ਵੇ ਮੁਖ ਮੰਤਰੀ ਬਣੇ ਕੈਪਟਨ

0
213

ਕੈਪਟਨ ਅਮਰਿੰਦਰ ਸਿੰਘ ਵਜਾਰਤ ਨੇ ਸੋਹ ਚੁੱਕਗੀ। ਦੂਜੀ ਵਾਰ ਬਣੇ ਮੁਖ ਮੰਤਰੀ, ਪੰਜਬ ਦੇ AmarinderSingh-afp4 ਦੀ ਵਜਾਰਤ ਵਿਚ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ,ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ, ਸਾਧੂ ਸਿੰਘ ਧਰਮਸੋਤ , ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਅਤੇ ਅਰੁਣਾ ਚੋਧਰੀ,ਰਜ਼ੀਆ ਸੁਲਤਾਨਾ,ਪੰਜਾਬ ਰਾਜਭਵਨ ਵਿਚ ਹੋਇਆ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ

LEAVE A REPLY